Viral news

📰 ਭਾਰਤ -ਯੂਰਪੀ ਸੰਘ ਵਿਚਕਾਰ ‘ਮਦਰ ਆਫ ਆਲ ਡੀਲਜ਼ ਦੇ ਨੇੜੇ ਪਹੁੰਚੀ ਵਪਾਰਕ ਸਾਂਝ,ਸਮਝੌਤਾ ਫਾਈਨਲ ਹੋਣ ਦੀ ਤਿਆਰੀ।

January 27, 2026

ਭਾਰਤ ਅਤੇ ਯੂਰਪੀ ਸੰਘ (EU) ਦਰਮਿਆਨ ਚੱਲ ਰਹੀਆਂ ਵਪਾਰਕ ਗੱਲਬਾਤਾਂ ਹੁਣ ਇੱਕ ਅਹਿਮ ਮੋੜ’ ਤੇ ਪਹੁੰਚ ਗਈਆਂ ਹਨ। ਦੋਹਾਂ ਪੱਖਾਂ ਵੱਲੋਂ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਨੂੰ ਕਈ ਮਾਹਿਰ ‘ਮਦਰ ਆਫ ਆਲ ਡੀਲਜ਼’ ਕਰਾਰ ਦੇ ਰਹੇ ਹਨ। ਤਾਜ਼ਾ ਸੰਕੇਤਾਂ ਮੁਤਾਬਕ ਇਹ ਵੱਡਾ ਆਰਥਿਕ ਸਮਝੌਤਾ ਹੁਣ ਫਾਈਨਲ ਪੜਾਅ ਵਿੱਚ ਦਾਖਲ ਹੋ ਚੁੱਕਾ

ਆਸਟਰੇਲੀਆ ਵਿਰੁੱਧ ਘਰੇਲੂ ਟੀ-20 ਸੀਰੀਜ਼ ਲਈ ਸ਼ਾਹੀਨ ਅਫਰੀਦੀ ਦੀ ਵਾਪਸੀ, ਪਾਕਿਸਤਾਨ ਨੇ ਟੀਮ ਦਾ ਐਲਾਨ ਕੀਤਾ।

January 24, 2026

ਪਾਕਿਸਤਾਨ ਕ੍ਰਿਕਟ ਬੋਰਡ ਨੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੀ ਸਭ ਤੋਂ ਵੱਡੀ ਖਬਰ ਤੇਜ਼ ਗੇਂਦਬਾਜ਼ ਸਾਹਿਲ ਸਾਹਾ ਅਫਰੀਦੀ ਦੀ ਵਾਪਸੀ ਹੈ, ਜੋ ਗੋਡੇ ਦੀ ਸੱਟ ਤੋਂ ਰੀਕਵਰ ਹੋ ਕੇ ਮੁੜ ਟੀਮ ਨਾਲ ਜੁੜ ਗਏ

💸” ਡਿਜ਼ਿਟਲ ਕਰੰਸੀ : ਸੁਵਿਧਾ ਜਾਂ ਸਾਈਲੈਂਟ ਕੰਟਰੋਲ? ਭਵਿੱਖ ਦੀ ਅਰਥਵਿਵਸਥਾ ‘ਤੇ ਮੰਡਰਾਉਂਦਾ ਖਤਰਾ”

January 12, 2026

ਦੁਨੀਆਂ ਤੇਜੀ ਨਾਲ ਕੈਸ਼ ਤੋਂ ਡਿਜ਼ਿਟਲ ਲੈਣ -ਦੇਣ ਵੱਲ ਵੱਧ ਰਹੀ ਹੈ। ਮੋਬਾਈਲ ਭੁਗਤਾਨ, ਆਨਲਾਈਨ ਬੈਂਕਿੰਗ ਅਤੇ ਹੁਣ ਸਰਕਾਰਾਂ ਵੱਲੋਂ ਲਿਆਂਦੀ ਜਾ ਰਹੀ ਡਿਜੀਟਲ ਕਰੰਸੀ – ਇਹ ਸਭ ਕੁਝ ਸੁਵਿਧਾਜਨਕ ਲੱਗਦਾ ਹੈ। ਪਰ ਇਸ ਚਮਕਦਾਰ ਤਕਨੀਕੀ ਤਰੱਕੀ ਦੇ ਪਿੱਛੇ ਇੱਕ ਅਜਿਹਾ ਪੱਖ ਵੀ ਹੈ,

👨‍⚖️ “ ਹਾਈ ਕੋਰਟ ਦੀ ਨਜ਼ਰ ‘ਚ MP ਅੰਮ੍ਰਿਤਪਾਲ ਸਿੰਘ :NSA ਖਿਲਾਫ ਪਟੀਸ਼ਨ ‘ਤੇ ਅੱਜ ਮਹੱਤਵਪੂਰਨ ਸੁਣਵਾਈ “

January 12, 2026

ਪੰਜਾਬ ਦੀ ਸਿਆਸਤ ਅਤੇ ਕਾਨੂੰਨੀ ਮੰਡਲ ਵਿੱਚ ਅੱਜ ਦੀ ਇੱਕ ਵਾਰ ਫਿਰ ਵੱਡੀ ਕਿਆ ਕਿਆ ਉਸ ਵੇਲੇ ਸ਼ੁਰੂ ਹੋ ਗਈ, ਜਦੋਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਣੀ ਹੈ।

🗞️ਇਰਾਨ ਗੰਭੀਰ ਆਰਥਿਕ ਮੰਦਹਾਲੀ ਵੱਲ, ਮਹਿੰਗਾਈ ਅਤੇ ਰਾਜਨੀਤਿਕ ਅਸਥਿਰਤਾ ਨੇ ਵਧਾਈਆਂ ਮੁਸ਼ਕਲਾਂ।

January 12, 2026

ਮੱਧ ਪੂਰਬ ਦਾ ਮਹੱਤਵਪੂਰਨ ਦੇਸ਼ ਇਰਾਨ ਇਸ ਵੇਲੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਆਰਥਿਕ ਆਕੜਿਆਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੀ ਅਰਥ ਵਿਵਸਥਾ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ,

” ਆਤਿਸ਼ੀ ਮਾਰਲੇਨਾ ਵਿਵਾਦ : ਡੋਕਟਰੇਡ ਵੀਡੀਓ ਤੋਂ ਲੈ ਕੇ ਅਕਾਲੀ ਦਲ ਦੇ ਰੋਸ ਪ੍ਰਦਰਸ਼ਨ ਤੱਕ- ਸਿਆਸਤ ਵਿੱਚ ਮਚੀ ਹਾਲਚਾਲ “

January 10, 2026

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਤਿਸ਼ੀ ਮਾਰਲੇਨਾ ਇੱਕ ਵਾਰ ਫਿਰ ਸਿਆਸੀ ਵਿਵਾਦਾਂ ਦੇ ਕੇਂਦਰ ਵਿੱਚ ਆ ਗਈ ਹੈ।

💥 ਕੋਲਕਤਾ ਵਿੱਚ ਟੀਐਮਸੀ ਤਾਂ ਜ਼ੋਰਦਾਰ ਪ੍ਰਦਰਸ਼ਨ : ਕੋਲਾ ਘੁਟਾਲੇ ਦੀ ਰਕਮ ਨਾਲ ਭਾਜਪਾ ਦੇ ਸੰਬੰਧ, ਸਬੂਤ ਮੌਜੂਦ ਹਨ – ਮਮਤਾ ਬੈਨਰਜੀ।

January 10, 2026

ਕੋਲਕੱਤਾ ਵਿੱਚ ਤ੍ਰਿਮੂਲ ਕਾਂਗਰਸ ( ਟੀਐਮਸੀ ) ਬੋਲੋ ਸੋਮਵਾਰ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੁਦ ਕੀਤੀ।

Next