USA

👨‍⚖️ “ ਹਾਈ ਕੋਰਟ ਦੀ ਨਜ਼ਰ ‘ਚ MP ਅੰਮ੍ਰਿਤਪਾਲ ਸਿੰਘ :NSA ਖਿਲਾਫ ਪਟੀਸ਼ਨ ‘ਤੇ ਅੱਜ ਮਹੱਤਵਪੂਰਨ ਸੁਣਵਾਈ “

January 12, 2026

ਪੰਜਾਬ ਦੀ ਸਿਆਸਤ ਅਤੇ ਕਾਨੂੰਨੀ ਮੰਡਲ ਵਿੱਚ ਅੱਜ ਦੀ ਇੱਕ ਵਾਰ ਫਿਰ ਵੱਡੀ ਕਿਆ ਕਿਆ ਉਸ ਵੇਲੇ ਸ਼ੁਰੂ ਹੋ ਗਈ, ਜਦੋਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਣੀ ਹੈ।

📰” ਸਾਂਸਦ ਤੋਂ ਸੜਕਾਂ ਤੱਕ : ਰਾਗਵ ਚੱਡਾ ਦਾ ਡਿਲੀਵਰੀ ਰਾਈਡਰ ਬਣਨਾ- ਗਿਗ ਵਰਕਰਾਂ ਦੀ ਆਵਾਜ਼ ? “

January 12, 2026

ਦੇਸ਼ ਦੀ ਸਿਆਸਤ ਵਿੱਚ ਅਕਸਰ ਨੇਤਾ ਏਸੀ ਕਮਰਿਆਂ ਅਤੇ ਸੰਸਦੀ ਬਹਿਸਾਂ ਤੱਕ ਹੀ ਸੀਮਤ ਰਹਿੰਦੇ ਹਨ, ਪਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਇਸ ਧਾਰਣਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।

📰 ਅਮਰੀਕਾ-ਭਾਰਤ ਰਿਸ਼ਤਿਆਂ ਵਿੱਚ ਤਣਾਅ: ਟਰੰਪ ਦੀ ਤਿੱਖੀ ਚੇਤਾਵਨੀ ਨੇ ਹਿਲਾਏ ਵਪਾਰਕ ਮੋਰਚੇ।

January 12, 2026

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜਾ ਬਿਆਨ ਨਿ ਅੰਤਰਰਾਸ਼ਟਰੀ ਰਾਜਨੀਤੀ ਅਤੇ ਵਪਾਰਕ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।

🗞️ਇਰਾਨ ਗੰਭੀਰ ਆਰਥਿਕ ਮੰਦਹਾਲੀ ਵੱਲ, ਮਹਿੰਗਾਈ ਅਤੇ ਰਾਜਨੀਤਿਕ ਅਸਥਿਰਤਾ ਨੇ ਵਧਾਈਆਂ ਮੁਸ਼ਕਲਾਂ।

January 12, 2026

ਮੱਧ ਪੂਰਬ ਦਾ ਮਹੱਤਵਪੂਰਨ ਦੇਸ਼ ਇਰਾਨ ਇਸ ਵੇਲੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਆਰਥਿਕ ਆਕੜਿਆਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੀ ਅਰਥ ਵਿਵਸਥਾ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ,

📰 ਬੱਚਿਆਂ ਦੀ ਸਿਹਤ ਲਈ ਵੱਡੀ ਚੇਤਾਵਨੀ:MoPH ਨੇ Nestlé ਇਫੈਂਟ ਮਿਲਕ ਦੇ ਕੁਝ ਬੈਚਾ ਤੋਂ ਬੱਚੇ ਰਹਿਣ ਦੀ ਅਪੀਲ ਕੀਤੀ।

January 11, 2026

ਸਿਹਤ ਮੰਤਰਾਲੇ ( Ministry of Public Health -MoPH) ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਹੱਤਵਪੂਰਨ ਚੇਤਾਵਣੀ ਜਾਰੀ ਕੀਤੀ ਗਈ ਹੈ।

“ਵਿਦੇਸ਼ੀ ਸੁਪਨੇ, ਦੇਸੀ ਠੱਗੀ : ਟ੍ਰੈਵਲ ਏਜੰਟਾਂ ਦੇ ਜਾਲ ‘ਚ ਫਸਦੇ ਨੌਜਵਾਨ “

January 10, 2026

ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਘਟਨਾਵਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਵਿਦੇਸ਼ ਜਾਣ ਦੇ ਸੁਪਨੇ ਕਈ ਨੌਜਵਾਨਾਂ ਲਈ ਦੁੱਖ ਅਤੇ ਬਰਬਾਦੀ ਦਾ ਕਾਰਨ ਬਣ ਰਹੇ ਹਨ।

👨‍⚖️ ਫਿਰੋਜ਼ਪੁਰ ਅਦਾਲਤ ਨੂੰ ਮਿਲਿਆ ਧਮਕੀ ਭਰਿਆ ਈਮੇਲ, ਜਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ, ਸੁਰੱਖਿਆ ਚੌਕਸ।

January 10, 2026

ਫਿਰੋਜ਼ਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਰਾ ਅਦਾਲਤ ਨਾਲ ਜੁੜੇ ਇੱਕ ਜੱਜ ਦੇ ਅਧਿਕਾਰਿਕ ਈਮੇਲ ਪਤੇ 'ਤੇ ਧਮਕੀ ਭਰਿਆ ਈਮੇਲਾ ਪ੍ਰਾਪਤ ਹੋਈਆਂ। ਇਨ੍ਹਾਂ ਈਮੇਲਾਂ ਵਿੱਚ ਅਦਾਲਤੀ ਕੰਪਲੈਕਸ ਨੂੰ ਨਿਸ਼ਾਨਾਂ ਬਣਾਉਣ ਦੀ ਗੱਲ ਕੀਤੀ ਗਈ

🚨🕵️” ਸਾਈਬਰ ਠੱਗੀ ਖਿਲਾਫ ਵੱਡੀ ਕਾਰਵਾਈ : AI; 👮‍♂️ਪੁਲਿਸ ਤੇ ਬੈਂਕ ਮਿਲ ਕੇ ਬਣੇ ਲੋਕਾਂ ਦੀ ਢਾਲ”

January 10, 2026

ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੀ ਡਿਜੀਟਲ ਵਰਤੋ ਦੇ ਨਾਲ- ਨਾਲ ਸਾਈਬਰ ਠੱਗੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਆਨਲਾਈਨ ਲੈਣ ਦੇਣ, upi, credit card ਸੋਸ਼ਲ ਮੀਡੀਆ ਦੀ ਵੱਧ ਦੀ ਵਰਤੋ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਈ ਹੈ, ਉਥੇ ਹੀ ਸਾਈਬਰ ਅਪਰਾਧੀਆਂ ਲਈ ਨਵੇਂ ਰਾਹ ਵੀ ਖੋਲ੍ਹ

🇮🇳 ਗਣਤੰਤਰ ਦਿਵਸ ਦੇ ਮੁੱਖ ਮਹਿਮਾਨ : ਭਾਰਤ ਦੀ ਖਾਮੋਸ਼ ਪਰ ਪ੍ਰਭਾਵਸ਼ਾਲੀ ਕੁੱਟਨੀਤਕ ਭਾਸ਼ਾ।

January 9, 2026

ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਗਣਤੰਤਰ ਦਿਵ ਸਿਰਫ ਇੱਕ ਰਾਸ਼ਟਰੀ ਤਿਉਹਾਰ ਨਹੀਂ, ਸਗੋਂ ਇਹ ਦੇਸ਼ ਦੀ ਵਿਦੇਸ਼ ਨੀਤੀ ਅਤੇ ਰਣਨੀਤਿਕ ਸੋਚ ਨੂੰ ਦਰਸਾਉਣ ਦਾ ਇੱਕ ਮਹੱਤਵਪੂਰਨ ਮੰਚ ਵੀ ਬਣ ਚੁੱਕਾ ਹੈ। ਨਵੀਂ ਦਿੱਲੀ ਵਿੱਚ ਹੋਣ ਵਾਲੀ ਸ਼ਾਨਦਾਰ ਗਣਤੰਤਰ ਦਿਵਸ ਪਰੇਡ ਦੌਰਾਨ ਕਿਸੇ ਵਿਦੇਸ਼ੀ ਨੇਤਾ ਨੂੰ ਮੁੱਖ ਮਹਿਮਾਨ ਵਜੋਂ