National
🇺🇸 ਅਮਰੀਕਾ ਦਾ ਰਾਜ਼ਮੀ “ਡੂਮਸਡੇ ਜਹਾਜ਼” 50 ਸਾਲਾਂ ਬਾਅਦ LAX AIRPORT ‘ਤੇ ਆਇਆ ਸਾਹਮਣੇ, ਸੁਰੱਖਿਆ ਹਲਕਿਆਂ ਵਿੱਚ ਹਲਚਲ।
ਲਾਸ ਐਂਗਲਸ ਇੰਟਰਨੈਸ਼ਨਲ ਏਅਰਪੋਰਟ(LAX) ਤੇ ਉਸ ਸਮੇਂ ਖ਼ਾਸ ਚਲਚਲਾਹਟ ਵੇਖਣ ਨੂੰ ਮਿਲੀ ਜਦੋਂ ਅਮਰੀਕਾ ਫੌਜ ਦਾ ਬਹੁਤ ਹੀ ਗੁਪਤ ਅਤੇ ਵਿਸ਼ੇਸ਼ ਜਹਾਜ਼, ਜਿਸਨੂੰ "ਡੂਮਸਡੇ ਪਲੇਨ" ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਚਾਨਕ ਉੱਥੇ ਲੈਂਡ ਕਰਦਾ ਨਜ਼ਰ ਆਇਆ। ਇਹ ਜਹਾਜ ਲਗਭਗ ਪੰਜ ਦਹਾਕਿਆਂ ਤੋਂ ਬਾਅਦ ਇਸ ਤਰ੍ਹਾਂ ਜਨਤਕ ਨਜ਼ਰਾਂ ਵਿੱਚ ਆਇਆ
📰 ਪੰਜਾਬ ਦੇ ਸਾਬਕਾ DIG ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਸਨਮਾਨ: ਦੇਸ਼ ਨੇ ਮੰਨੀ ਇਮਾਨਦਾਰ ਪੁਲਿਸ ਸੇਵਾ ਦੀ ਕਦਰ।
ਪੰਜਾਬ ਅਤੇ ਪੁਲਿਸ ਵਿਭਾਗ ਲਈ ਇਹ ਗੌਰਵ ਦਾ ਪਲ ਹੈ ਕਿ ਸਾਬਕਾ ਡਿਪਟੀ ਇੰਸਪੈਕਟਰ ਜਨਰਲ (DIG) ਇੰਦਰਜੀਤ ਸਿੰਘ ਸਿੱਧੂ ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਦੇ ਪ੍ਰਸਿੱਧ ਨਾਗਰਿਕ ਸਨਮਾਨ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਸਨਮਾਨ ਉਹਨਾਂ ਨੂੰ ਦੇਸ਼, ਸਮਾਜ ਅਤੇ ਕਾਨੂੰਨ -ਵਿਵਸਥਾ ਦੀ ਸੇਵਾ
📰 ਕਠੂਆ ਮੁਕਾਬਲੇ’ ਚ ਜੈਸ਼ੇ-ਏ- ਮੁਹੰਮਦ ਦਾ ਸੀਨੀਅਰ ਆਤੰਕੀ ਉਸਮਾਨ ਢੇਰ, ਸੁਰੱਖਿਆ ਬਲਾਂ ਨੇ ਦੀ ਵੱਡੀ ਸਫਲਤਾ।
ਜੰਮੂ ਕਸ਼ਮੀਰ ਦੇ ਕਠੂਆ ਜ਼ਿਲੇ ਤੋਂ ਆਈ ਤਾਜ਼ਾ ਖਬਰ ਮੁਤਾਬਕ ਭਾਰਤੀ ਸੁਰੱਖਿਆ ਬਲਾਂ ਨੂੰ ਆਤੰਕਵਾਦ ਵਿਰੁੱਧ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪਾਬੰਦੀਸ਼ੁਧਾ ਆਤੰਕੀ ਸੰਗਠਨ ਜੈਸ਼-ਏ- ਮੁਹੰਮਦ ਨਾ ਸੰਬੰਧਤ ਸੀਨੀਅਰ ਆਤੰਕੀ ਉਸਮਾਨ ਨੂੰ ਸੁਰੱਖਿਆ ਬਲਾਂ ਨੇ ਇੱਕ ਸੰਯੁਕਤ ਆਪਰੇਸ਼ਨ ਦੌਰਾਨ ਮਾਰ ਦਿੱਤਾ। ਇਹ ਮੁਕਾਬਲਾ ਕਠੂਆ ਜ਼ਿਲੇ ਦੇ ਬਿਲਾਵਰ ਖੇਤਰ ਵਿੱਚ
📰 ਪੰਜਾਬ ਚ ਬਰਫੀਲੀਆਂ ਹਵਾਵਾਂ ਨੇ ਛੇੜਿਆ ਕਾਂਬਾ, ਠੰਡ ਨੇ ਤੋੜੇ ਪਿਛਲੇ ਸਾਰੇ ਰਿਕਾਰਡ।
ਪੰਜਾਬ ਵਿੱਚ ਸਰਦੀ ਨੇ ਇੱਕ ਵਾਰ ਫਿਰ ਆਪਣਾ ਤਿੱਖਾ ਰੂਪ ਧਾਰ ਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਬਰਫੀਲੀਆਂ ਉੱਤਰੀ ਹਵਾਵਾਂ ਨੇ ਸੂਬੇ ਭਰ ਵਿੱਚ ਕਾਂਬਾ ਛੇੜ ਦਿੱਤਾ ਹੈ। ਸਵੇਰੇ ਅਤੇ ਰਾਤ ਦੇ ਸਮੇਂ ਠੰਡ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ,ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ
📰 ਅਭਿਸ਼ੇਕ ਸ਼ਰਮਾ ਨੇ ਕ੍ਰਿਕਟ ਇਤਿਹਾਸ ਵਿੱਚ ਰਚਿਆ ਨਵਾਂ ਅਧਿਆਇ ਤਾਜ਼ਾ ਕਾਰਨਾਮਿਆਂ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਭਾਰਤੀ ਕ੍ਰਿਕਟ ਦੇ ਨੌਜਵਾਨ ਸਟਾਰ ਅਭਿਸ਼ੇਕ ਸ਼ਰਮਾ ਨੇ ਹਾਲ ਹੀ ਵਿੱਚ ਕ੍ਰਿਕਟ ਇਤਿਹਾਸ ਵਿੱਚ ਆਪਣਾ ਨਾਮ ਸੋਨੇ ਦੇ ਅੱਖਰਾਂ ਵਿੱਚ ਲਿਖਵਾ ਦਿੱਤਾ ਹੈ। ਪੰਜਾਬ ਦੇ ਵਿੱਚ ਦਮਦਾਰ ਬੱਲੇਬਾਜ ਨੇ ਆਪਣੀ ਤਾਜ਼ਾ ਪੇਸ਼ਕਸ਼ ‘ਚ ਨਿਰਾਲਾ ਯੋਗਦਾਨ ਦਿੱਤਾ ਹੈ, ਜਿਸ ਨਾਲ ਸਿਰਫ ਭਾਰਤ ਹੀ ਨਹੀਂ ਬਲਕਿ ਵਧੇਰੇ ਦੇਸ਼ਾਂ ਦੇ ਕ੍ਰਿਕਟ ਪ੍ਰੇਮੀ ਵੀ
📰 ਦੇਸ਼ ਦੇ ਅਨਾਜ ਭੰਡਾਰ ਦੀ ਰੀੜ ਪੰਜਾਬ, 60 ਫੀਸਦੀ ਯੋਗਦਾਨ ਨਾਲ ਕਿਸਾਨਾਂ ਨੇ ਨਿਭਾਈ ਵੱਡੀ ਜਿੰਮੇਵਾਰੀ CM ਮਾਨ।
ਪੰਜਾਬ ਨੇ ਇੱਕ ਵਾਰ ਫਿਰ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਆਪਣੀ ਕੇਂਦਰੀ ਭੂਮਿਕਾ ਨੂੰ ਮਜ਼ਬੂਤੀ ਨਾਲ ਸਾਬਿਤ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਜ਼ਾ ਬਿਆਨ ਦਿੰਦਿਆਂ ਕਿਹਾ ਕਿ ਦੇਸ਼ ਨੇ ਕੇਂਦਰੀ ਅਨਾਜ ਭੰਡਾਰ ਵਿੱਚ ਲਗਭਗ 60 ਫੀਸਦੀ ਯੋਗਦਾਨ ਪੰਜਾਬ ਦਾ ਹੈ। ਉਨਾਂ ਨੇ ਇਹ ਗੱਲ ਕਿਸਾਨਾਂ
📰 ਗਣਤੰਤਰ ਦਿਵਸ ‘ਤੇ ਪੰਜਾਬ ਯੂਨੀਵਰਸਿਟੀ ਦੇ ਸਕੋਲਰ ਸਰਤਾਜ ਸਿੰਘ ਨੂੰ ਮਿਲਿਆ ਚੰਡੀਗੜ੍ਹ ਮੇਅਰ ਅਵਾਰਡ,ਅਕਾਦਮਿਕ ਜਗਤ ‘ਚ ਖੁਸ਼ੀ ਦੀ ਲਹਿਰ ।
ਦੇਸ਼ ਭਰ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਅਤੇ ਇਸ ਖਾਸ ਮੌਕੇ ਤੇ....
📰 1984 ਵਿੱਚ ਨਕਲਕੁਸ਼ੀ ਮਾਮਲੇ ਵਿੱਚ ਸੱਜਣ ਕੁਮਾਰ ਨਾਲ ਜੁੜੀ ਬਰੀਅਤ’ ਤੇ ਮੁੜ ਚਰਚਾ ਇਨਸਾਫ ਅਤੇ ਕਾਨੂੰਨੀ ਪ੍ਰਕਿਰਿਆ ਤੇ ਉੱਠੇ ਸਵਾਲ।
1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਸੱਜਣ ਕੁਮਾਰ ਦੇ....
📰 ਕੇਂਦਰ ਸਰਕਾਰ ਨੇ 131 ਪਦਮ ਪੁਰਸਕਾਰਾਂ ਦੀ ਸੂਚੀ ਕੀਤੀ ਜਾਰੀ, ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਨੂੰ ਮਿਲੇਗਾ ਰਾਸ਼ਟਰੀ ਮਾਣ।
ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਭਾਰਤ ਸਰਕਾਰ ਨੇ ਸਾਲਾਨਾ ਪਦਮ ਪੁਰਸਕਾਰਾਂ ਲਈ ਇਸ ਵਾਰ ਕੁੱਲ 131 ਨਾਮਾਂ ਦਾ ਐਲਾਨ ਕੀਤਾ ਹੈ। ਇਹ ਸਨਮਾਨ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਆਪਣੇ- ਆਪਣੇ ਖੇਤਰਾਂ ਵਿੱਚ ਬੇਮਿਸਾਲ ਯੋਗਦਾਨ ਦੇ ਕੇ









