International

ਆਸਟਰੇਲੀਆ ਵਿਰੁੱਧ ਘਰੇਲੂ ਟੀ-20 ਸੀਰੀਜ਼ ਲਈ ਸ਼ਾਹੀਨ ਅਫਰੀਦੀ ਦੀ ਵਾਪਸੀ, ਪਾਕਿਸਤਾਨ ਨੇ ਟੀਮ ਦਾ ਐਲਾਨ ਕੀਤਾ।

January 24, 2026

ਪਾਕਿਸਤਾਨ ਕ੍ਰਿਕਟ ਬੋਰਡ ਨੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੀ ਸਭ ਤੋਂ ਵੱਡੀ ਖਬਰ ਤੇਜ਼ ਗੇਂਦਬਾਜ਼ ਸਾਹਿਲ ਸਾਹਾ ਅਫਰੀਦੀ ਦੀ ਵਾਪਸੀ ਹੈ, ਜੋ ਗੋਡੇ ਦੀ ਸੱਟ ਤੋਂ ਰੀਕਵਰ ਹੋ ਕੇ ਮੁੜ ਟੀਮ ਨਾਲ ਜੁੜ ਗਏ

ਰਾਤ ਦੀ ਟੁੱਟਦੀ ਨੀਂਦ ਬਣ ਸਕਦੀ ਹੈ ਦਿਲ ਲਈ ਖ਼ਤਰਾ : ਨਵੀਂ ਖੋਜ ਨੇ ਵਧਾਈ ਚਿੰਤਾ!

January 24, 2026

ਅੱਜ ਦੀ ਤੇਜ਼ ਰਫਤਾਰ ਭਰੀ ਜ਼ਿੰਦਗੀ ਦੇ ਵਿੱਚ ਵਿੱਚ ਬੱਚਿਆਂ ਨੂੰ ਨੀਂਦ ਦੀ ਕਮੀ ਇੱਕ ਆਮ ਗੱਲ ਬਣ ਗਈ ਹੈ, ਪਰ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਰਾਤ ਨੂੰ ਵਾਰ-ਵਾਰ ਨੀਂਦ ਟੁੱਟਣਾ ਸਿਰਫ਼ ਥਕਾਵਟ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਦਿਲ ਦੀ ਸਿਹਤ ਲਈ ਵੀ ਗੰਭੀਰ ਖਤਰਾ ਬਣ ਸਕਦਾ ਹੈ।

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।

January 24, 2026

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।

🧪 ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ ਦਾ ਅਲਰਟ: ਦੋ ਨਰਸਾਂ ਦੀ ਰਿਪੋਰਟ ਪੂਰਨੇ ਲੈਬ ਤੋਂ ਪਾਜ਼ਿਟਿਵ, ਤੋਂ ਵੱਧ ਸੰਪਰਕ ਘਰੇਲੂ ਇਕੰਤਵਾਸ ਵਿੱਚ ।

January 23, 2026

ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵਿੱਚ ਹਲਚਲ ਮੱਚ ਗਈ ਹੈ। ਰਾਜ ਵਿੱਚ ਨਿਪਾਹ ਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸਰਕਾਰ ਅਤੇ ਸਿਹਤ ਪ੍ਰਸ਼ਾਸਨ ਨਹੀਂ ਹਾਈ ਅਲਰਟ ਜਾਰੀ ਕਰ ਦਿੱਤਾ ਹੈ

ਅਮਰੀਕਾ ਦਾ WHO ਤੋਂ ਇਤਿਹਾਸਿਕ ਵਿਛੋੜਾ: ਗਲੋਬਲ ਸਿਹਤ ਪ੍ਰਣਾਲੀ ਲਈ ਨਵੀਂ ਚੁਣੌਤੀ

January 23, 2026

ਵਿਸ਼ਵ ਸਿਹਤ ਪ੍ਰਣਾਲੀ ਨਾਲ ਜੁੜੀ ਇੱਕ ਵੱਡੀ ਅਤੇ ਇਤਿਹਾਸਕ ਘਟਨਾ ਸਾਹਮਣੇ ਆਈ ਹੈ। ਅਮਰੀਕਾ ਨੇ ਅਧਿਕਾਰਕ ਤੌਰ ਤੇ ਵਿਸ਼ਵ ਸਿਹਤ ਸੰਗਠਨ WHO ਤੋਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਸਿਹਤ ਅਤੇ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ, ਹੁਣ ਅਮਰੀਕਾ ਇਸ ਅੰਤਰਰਾਸ਼ਟਰੀ ਸੰਗਠਨ ਦਾ ਮੈਂਬਰ ਨਹੀਂ ਰਿਹਾ।

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।

January 22, 2026

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।

📰 ਪ੍ਰੈਸ ਦੀ ਆਜ਼ਾਦੀ ਨੂੰ ਸੁਪਰੀਮ ਕੋਰਟ ਦੀ ਢਾਲ : ‘ ਪੰਜਾਬ ਕੇਸਰੀ’ ਦੀ ਪ੍ਰਿੰਟਿੰਗ ਪ੍ਰੈਂਸ ਖਿਲਾਫ਼ ਪੰਜਾਬ ਸਰਕਾਰ ਦੀ ਕਾਰਵਾਈ ‘ਤੇ ਅਸਥਾਈ ਰੋਗ।

January 21, 2026

ਸੁਪਰੀਮ ਕੋਰਟ ਵੱਲੋਂ ਪ੍ਰਸਿੱਧ ਅਖਬਾਰ (ਪੰਜਾਬ ਕੇਸਰੀ) ਨੂੰ ਮਿਲੀ ਅੰਤਰਿਮ ਰਾਹਤ ਨੇ ਮੀਡੀਆ ਜਗਤ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਪੰਜਾਬ ਸਰਕਾਰ ਨੂੰ ਸਪਸ਼ਟ ਤੌਰ 'ਤੇ ਆਦੇਸ਼ ਦਿੱਤਾ ਹੈ ਕਿ ਅਗਲੇ ਹੁਕਮਾਂ ਤੱਕ ਅਖਬਾਰ ਦੀ ਪ੍ਰਿੰਟਿੰਗ ਪ੍ਰੈੱਸ ਖਿਲਾਫ਼ ਕੋਈ ਵੀ ਦੰਡਾਤਮਕ ਜਾਂ ਦਬਾਅਵਾਲੀ ਕਾਰਵਾਈ ਨਾ