Fact
ਭਾਰਤ ਨੇ ਨਿਊਜ਼ੀਲੈਂਡ ਖਿਲਾਫ ਇਤਿਹਾਸਕ ਚੇਜ਼ ਕਰਕੇ ਪਹਿਲਾ ਵਟਡੇ ਜਿੱਤਿਆ, 300 ਤੋਂ ਵੱਧ ਸਕੋਰ 20 ਵਾਰ ਚੇਜ਼ ਕਰਨ ਵਾਲੀ ਪਹਿਲੀ ਟੀਮ ਬਣੀ।
ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨਡੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਮੈਚ ਜਿੱਤਿਆ, ਸਗੋਂ ਵਨਡੇ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਵੀ ਸਥਾਪਿਤ ਕਰ ਦਿੱਤਾ।
👨⚖️ ਫਿਰੋਜ਼ਪੁਰ ਅਦਾਲਤ ਨੂੰ ਮਿਲਿਆ ਧਮਕੀ ਭਰਿਆ ਈਮੇਲ, ਜਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ, ਸੁਰੱਖਿਆ ਚੌਕਸ।
ਫਿਰੋਜ਼ਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਰਾ ਅਦਾਲਤ ਨਾਲ ਜੁੜੇ ਇੱਕ ਜੱਜ ਦੇ ਅਧਿਕਾਰਿਕ ਈਮੇਲ ਪਤੇ 'ਤੇ ਧਮਕੀ ਭਰਿਆ ਈਮੇਲਾ ਪ੍ਰਾਪਤ ਹੋਈਆਂ। ਇਨ੍ਹਾਂ ਈਮੇਲਾਂ ਵਿੱਚ ਅਦਾਲਤੀ ਕੰਪਲੈਕਸ ਨੂੰ ਨਿਸ਼ਾਨਾਂ ਬਣਾਉਣ ਦੀ ਗੱਲ ਕੀਤੀ ਗਈ












