Bollywood
500 ਰੁਪਏ ਦੀ ਨੌਕਰੀ ਤੋਂ 300 ਕਰੋੜ ਦੀ ਦੌਲਤ ਤੱਕ : ਕਪਿਲ ਸ਼ਰਮਾ ਦੀ ਸੰਘਰਸ਼ ਭਰੀ ਸਫ਼ਲਤਾ ਦੀ ਕਹਾਣੀ I
ਟੀਵੀ,ਬੋਲੀਵੁੱਡ ਅਤੇ OTT ਪਲੇਟਫਾਰਮਾਂ 'ਤੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਅੱਜ ਭਾਰਤ ਦੇ ਸਭ ਤੋਂ ਵੱਧ ਲੋਕਪਿਯ ਅਤੇ ਅਮੀਰ ਕੌਮੇਡੀਅਨਜ਼ ਵਿੱਚ ਸ਼ਾਮਿਲ ਹਨ।







