ਤਾਜ਼ਾ ਖ਼ਬਰਾਂ
⚖️ ਹਵਾਰਾ ਦੀ ਜੇਲ ਬਦਲੀ ਅਰਜੀ ‘ਤੇ ਫੈਸਲਾ ਫਿਰ ਲਟਕਿਆ: ਅਦਾਲਤ ਵਿੱਚ ਸੁਣਵਾਈ ਮੁਲਤਵੀ, ਅਗਲੀ ਤਾਰੀਖ ਦੀ ਉਡੀਕ।
ਜਗਤਾਰ ਸਿੰਘ ਹਵਾਰਾ ਨਾਲ ਜੁੜੇ ਕਾਨੂੰਨੀ ਮਾਮਲੇ ਵਿੱਚ ਇੱਕ ਵਾਰ ਫਿਰ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆ ਸਕਿਆ। ਉਨ੍ਹਾ ਵੱਲੋਂ ਦਾਖਲ ਕੀਤੀ ਗਈ ਜੇਲ ਬਦਲੀ ਸਬੰਧੀ ਪਟੀਸ਼ਨ ‘ ਤੇ ਹੋਣੀ ਸੀ ਅਦਾਲਤੀ ਸੁਣਵਾਈ ਮੁੜ ਟਾਲ ਦਿੱਤੀ ਗਈ ਹੈ।
💣 ਅੰਮ੍ਰਿਤਸਰ ਵਿੱਚ ਸਕੂਲਾ ਨੂੰ ਬੰਬ ਧਮਕੀ ਨਾਲ ਹੜਕੰਪ : ਪ੍ਰਸ਼ਾਸਨ ਚੋਕੰਨਾ, ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ।
ਅੰਮ੍ਰਿਤਸਰ ਸ਼ਹਿਰ ਵਿੱਚ ਅੱਜ ਉਸ ਸਮੇਂ ਅਚਾਨਕ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ। ਇਸ ਘਟਨਾ ਨੇ ਨਾ ਸਿਰਫ ਸਕੂਲ ਪ੍ਰਬੰਧਕਾ ਨੂੰ ਹਿਲਾ ਕੇ ਰੱਖ ਦਿੱਤਾ, ਸਗੋਂ ਮਾਪਿਆਂ ਤੇ ਵਿਦਿਆਰਥੀਆਂ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ।
🎬 ਸਿੱਧੂ ਮੂਸੇ ਵਾਲਾ ਦੇ ਫੈਨਸ ਲਈ ਖੁਸ਼ਖਬਰੀ: ਹੋਲੋਗਰਾਮ ਸ਼ੋ ਦੀ ਪਹਿਲੀ ਝਲਕ ਨੇ ਮਚਾਈ ਧਮਾਲ; ਸਟੇਜ ‘ਤੇ ਫਿਰ ਗੇਂਦਾ ਹੋਵੇਗੀ ਆਵਾਜ਼।
ਪੰਜਾਬੀ ਸੰਗੀਤ ਜਗਤ ਦੇ ਲੈਜੈਂਡ ਸਿੱਧੂ ਮੂਸੇ ਵਾਲਾ ਦੇ ਫੈਨਸ ਲਈ ਇੱਕ ਐਸੀ ਖਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਭਾਵੁਕ ਵੀ ਕਰ ਦਿੱਤਾ ਹੈ ਅਤੇ ਉਤਸ਼ਾਹ ਨਾਲ ਭਰ ਵੀ ਦਿੱਤਾ ਹੈ।
🔴 ਅਕਾਲੀ ਦਲ ( ਪੁਨਰ ਸੁਰਜੀਤ ) ਨੂੰ ਵੱਡਾ ਝਟਕਾ: ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਦਾ ਅਸਤੀਫ਼ਾ, 86 ਹਲਕਿਆਂ ਵਿੱਚ ਚਰਚਾ ਤੇਜ।
📝 ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ ਹੈ।....
⚖️ ਨਾਭਾ ਜੇਲ੍ਹ ਮਾਮਲੇ ‘ਚ ਹਾਈਕੋਰਟ ਦੀ ਸਖ਼ਤ ਟਿੱਪਣੀ, ਮਜੀਠੀਆ ਸੀ ਸੁਰੱਖਿਆ ਨੇ ਖਿੱਚਿਆ ਅਦਾਲਤੀ ਧਿਆਨ ।
ਨਾਭਾ ਜੇਲ੍ਹ ਵਿਚ ਬੰਦ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪ੍ਰਗਟਾਈ ਗਈ ਚਿੰਤਾ ਇੱਕ ਵਾਰ ਫਿਰ ਜੇਲ੍ਹ ਪ੍ਰਬੰਧਾ ਤੇ ਸਵਾਲ ਖੜੇ ਕਰ ਦਿੱਤੇ ਹਨ।
📰 ਪੰਜਾਬ ‘ਚ ਠੰਡ ਦਾ ਪਹਿਲਾ ਰੈਡ ਅਲਰਟ ਜਾਰੀ, ਕੜੀ ਸੀਤ ਲਹਿਰ ਨਾਲ ਵਧੀ ਲੋਕਾਂ ਦੀ ਮੁਸ਼ਕਲ।
🛑 ਪੰਜਾਬ ਵਿੱਚ ਇਸ ਸਰਦੀ ਦੇ ਮੌਸਮ ਦੌਰਾਨ ਠੰਡ ਦਾ ਪਹਿਲਾ ਰੈਡ....
✈️“ LOC ਨੇੜੇ ਅਸਮਾਨ ‘ਚ ਖ਼ਤਰਾ: ਪਾਕਿਸਤਾਨ ਦੇ ਡਰੋਨਾਂ ਦੀ ਹਰਕਤ ਤੋਂ ਬਾਅਦ ਜੰਮੂ -ਕਸ਼ਮੀਰ ਹਾਈ ਅਲਰਟ ‘ਤੇ’
ਜੰਮੂ ਕਸ਼ਮੀਰ ਇੱਕ ਵਾਰ ਫਿਰ ਸੁਰੱਖਿਆ ਕਾਰਨਾ ਕਰਕੇ ਚਰਚਾ ਵਿੱਚ ਆ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਿਕ, ਕਸ਼ਮੀਰ ਦੇ LOC ਖੇਤਰ ਦੇ ਨੇੜਲੇ ਇਲਾਕਿਆਂ ਵਿੱਚ ਸ਼ੱਕੀ ਪਾਕਿਸਤਾਨੀ ਡਰੋਨ ਅਸਮਾਨ ਵਿੱਚ ਉੱਡਦੇ ਹੋਏ ਨਜ਼ਰ ਆਏ ਹਨ।
















