ਤਾਜ਼ਾ ਖ਼ਬਰਾਂ
🗞️ ਚਾਂਦੀ ਦੀ ਕੀਮਤ ਨੇ ਬਣਾਇਆ ਇਤਿਹਾਸ, ਸਾਰੇ ਪੁਰਾਣੇ ਰਿਕਾਰਡ ਟੁੱਟੇ ਨਿਵੇਸ਼ਕਾਂ ਵਿੱਚ ਉਤਸ਼ਾਹ।
ਅੰਤਰਰਾਸ਼ਟਰੀ ਅਤੇ ਦੇਸੀ ਬਾਜ਼ਾਰਾਂ ਵਿੱਚ ਚਾਂਦੀ ਦੀ ਕੀਮਤ ਨੇ ਇਤਿਹਾਸਿਕ ਉਚਾਈ ਛੂਹ ਲਈ ਹੈ ਹਾਲਿਆ ਦਿਨਾਂ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਆਏ ਜਬਰਦਸਤ ਉਛਾਲ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ ਇਸ ਤੇਜੀ ਨੇ ਨਾ ਸਿਰਫ ਨਿਵੇਸ਼ਕਾਂ ਨੂੰ ਹੈਰਾਨ ਕੀਤਾ ਹੈ ਸਗੋਂ ਗਹਿਣਾ ਉਦਿੋਗ ਵਪਾਰੀਆਂ ਅਤੇ ਆਮ ਗ੍ਰਾਹਕਾਂ ਦਾ ਵੀ
📰 ਸ਼ੂਟਿੰਗ ਤੋਂ ਵਾਪਸੀ ਦੌਰਾਨ ਅਕਸ਼ੇ ਕੁਮਾਰ ਦੀ ਕਾਫਲੇ ਨਾਲ ਹਾਦਸਾ, ਅਦਾਕਾਰ ਸੁਰੱਖਿਅਤ -ਜੁਹੂ ਵਿੱਚ ਵਾਪਰੀ ਘਟਨਾ।
ਮੁੰਬਈ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬੋਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਨਾਲ ਜੁੜੇ ਕਾਫਿਲੇ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਖਤਮ ਕਰਕੇ ਵਾਪਸ ਆ ਰਹੇ ਸਨ।
🗞️ ਬਗਾਵਤ ਦੀ ਅੱਗ, ਵਧਦਾ ਤਣਾਅ ਅਤੇ ਜੰਗ ਦਾ ਸਾਇਆ: ਈਰਾਨ ਵਿੱਚ ਫਸੇ ਭਾਰਤੀਆਂ ਲਈ ਭਾਰਤ ਦਾ ਵੱਡਾ ਰੈਸਕਿਊ ਪਲਾਨ।
ਮੱਧ -ਪੂਰਬ ਵਿੱਚ ਇੱਕ ਵਾਰ ਫਿਰ ਹਾਲਾਤ ਬੇਹੱਦ ਗੰਭੀਰ ਹੁੰਦੇ ਨਜ਼ਰ ਆ ਰਹੇ ਹਨ। ਈਰਾਨ ਵਿੱਚ ਚੱਲ ਰਹੀ ਅੰਦਰੂਨੀ ਬਗਾਵਤ,ਸਰਕਾਰ ਵਿਰੋਧੀ ਪ੍ਰਦਰਸ਼ਨ, ਅਤੇ ਅੰਤਰਰਾਸ਼ਟਰੀ ਤਣਾਅ ਨੇ ਪੂਰੇ ਖੇਤਰ ਨੂੰ ਅਸਥਿਰਤਾ ਦੇ ਕੰਢੇ 'ਤੇ ਲਿਆ ਕੇ ਖੜਾ ਕੀਤਾ ਹੈ।
📰 ਗਰੀਨਲੈਂਡ ਮਾਮਲੇ’ ਚ ਅਮਰੀਕਾ ਯੂਰੋਪ ਟਕਰਾ ਤੇਜ,ਟਰੰਪ ਵੱਲੋਂ 8 ਯੂਰੋਪ ਦੇਸ਼ਾਂ ਤੇ 10% ਟੈਰੀਫ ਦਾ ਐਲਾਨ।
ਅੰਤਰਰਾਸ਼ਟਰੀ ਰਾਜਨੀਤੀ ਅਤੇ ਵਿਸ਼ਵ ਵਪਾਰ ਵਿੱਚ ਇੱਕ ਵੱਡਾ ਭੂਚਾਲ ਉਸ ਸਮੇਂ ਆਇਆ ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਤੇ 10 ਫੀਸਦੀ ਟੈਰੀਫ ਲਗਾਉਣ ਦਾ ਐਲਾਨ ਕਰ ਦਿੱਤਾ।
📰 ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਮਾਮਲੇ ਵਿੱਚ ਅਦਾਲਤੀ ਕਾਰਵਾਈ ਨੂੰ ਤੇਜ਼ੀ : ਅਗਲੀ ਸੁਣਵਾਈ ਦੀ ਤਾਰੀਖ ਹੋਈ ਮੁਕਰਰ।
ਚਰਚਿਤ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਮਾਮਲੇ ਵਿੱਚ ਅਦਾਲਤ ਵੱਲੋਂ ਇੱਕ ਮਹੱਤਵਪੂਰਨ ਕਾਨੂੰਨੀ ਕਦਮ ਚੁੱਕਿਆ ਗਿਆ ਹੈ। ਮਾਮਲੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਕਾਰਵਾਈ ਦੌਰਾਨ ਹੁਣ ਅਦਾਲਤ ਨੇ ਇਸ ਦੀ ਅਗਲੀ ਸੁਣਵਾਈ ਦੀ ਤਾਰੀਖ ਤੈਅ ਕਰ ਦਿੱਤੀ ਹੈ, ਜਿਸ ਨਾਲ ਕੇਸ ਇੱਕ ਨਵੇਂ ਮੋੜ’ ਤੇ ਪਹੁੰਚਦਾ ਨਜ਼ਰ ਆ ਰਿਹਾ
📰ਹਾਈਡਰੋਜਨ ਵੈਲ CM ਚੰਦਰ ਬਾਬੂ ਨਾਈਡੂ ਦਾ ਐਲਾਨ ।
ਆਂਧਰਾ ਪ੍ਰਦੇਸ਼ ਸਰਕਾਰ ਨੇ ਭਵਿੱਖ ਦੀ ਸਾਫ ਅਤੇ ਟਿਕਾਓ ਊਰਜਾ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਕਾਕਿਨਾਡਾ ਨੂੰ ਭਾਰਤ ਦਾ ਗ੍ਰੀਨ ਹਾਈਡਰੋਜਨ ਵੈਲੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਐਨ. ਚੰਦਰ ਬਾਬੂ ਨਾਇਡੂ ਵੱਲੋਂ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਨਵੀਂ ਊਰਜਾ ਖੇਤਰ ਨਾਲ ਜੁੜੇ
📰 ਅਦਾਲਤੀ ਫੈਸਲੇ ਨਾਲ ਸੁਖਬੀਰ ਬਾਦਲ ਨੂੰ ਵੱਡੀ ਰਾਹਤ:2017 ਦੇ ਮਾਨਹਾਨੀ ਮਾਮਲੇ ਵਿੱਚ ਮਿਲੀ ਜ਼ਮਾਨਤ।
ਪੰਜਾਬ ਦੀ ਸਿਆਸਤ ਨਾਲ ਜੁੜੇ ਇੱਕ ਪੁਰਾਣੇ ਪਰ ਅਹੰਮ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਕਾਨੂੰਨੀ ਰਾਹਤ ਮਿਲੀ ਹੈ। ਨਾਲ 2017 ਦੇ ਮਾਨਹਾਨੀ ਕੇਸ ਵਿੱਚ ਚੰਡੀਗੜ੍ਹ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ
📰 ਸਰਹੱਦੀ ਕਿਸਾਨਾਂ ਲਈ ਵੱਡੀ ਉਮੀਦ: ਭਾਰਤ ਪਾਕ ਬਾਰਡਰ ਤੇ ਤਾਰ ਅੰਦਰ ਲਿਆਂਦੀ ਜਾ ਸਕਦੀ ਹੈ ਹਜ਼ਾਰਾਂ ਜਮੀਨ।
ਪੰਜਾਬ ਦੀ ਭਾਰਤ -ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਜੁੜਿਆ ਇੱਕ ਅਹਮ ਮੁੱਦਾ ਇਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਸਰਹੱਦੀ ਇਲਾਕਿਆਂ ਵਿੱਚ ਵੱਸਦੇ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਅੱਗੇ ਇੱਕ ਵੱਡੀ
🔷 ਭਾਰਤੀ ਚੋਣ ਕਮਿਸ਼ਨ ਦਾ ਵੱਡਾ ਫੈਸਲਾ:IAS ਅਨੰਦਿਤਾ ਮਿੱਤਰ ਨੂੰ ਮਿਲੀ ਪੰਜਾਬ ਦੀ ਚੋਣ ਪ੍ਰਕਿਰਿਆ ਦੀ ਕਮਾਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਫੈਸਲਾ ਲਿਆ ਗਿਆ ਹੈ, ਜਿਸ ਅਧੀਨ ਸੀਨੀਅਰ IAS ਅਧਿਕਾਰੀ ਅਨੰਦਿਤਾ ਮਿੱਤਰ ਨੂੰ ਪੰਜਾਬ ਰਾਜ ਦੀ ਚੋਣ ਪ੍ਰਕਿਰਿਆ ਨਾਲ ਜੁੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।
🎊 ਮਕਰ ਸੰਕਰਾਂਤੀ ਦੇ ਮੌਕੇ (PM ਮੋਦੀ) ਦਾ ਦੇਸ਼ ਵਾਸੀਆਂ ਨੂੰ ਸੰਦੇਸ਼: ਖੁਸ਼ਹਾਲੀ, ਏਕਤਾ ਤੇ ਨਵੇਂ ਉਤਸਾਹ ਕੀ ਕੀਤੀ ਕਾਮਨਾ।
ਦੇਸ਼ ਭਰ ਵਿੱਚ ਮਕਰਸ ਸਕਰਾਂਤੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਅਵਸਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਮੁਬਾਰਕਬਾਦ ਦਿੰਦਿਆਂ ਖੁਸ਼ਹਾਲੀ, ਸੁਖ -ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ ਹੈ।
















