sgnrmanusgnr@gmail.com

📰” ਮੁੱਲਾਪੁਰ – ਬਦੋਵਾਲ ਇਲਾਕੇ ‘ਚ ਫਾਇਰਿੰਗ ਨਾਲ ਦਹਿਸ਼ਤ , ਲੁਧਿਆਣਾ ਪੁਲਿਸ ਨੇ ਤੇਜ ਕੀਤੀ ਜਾਂਚ”

January 10, 2026

🚨 ਲੁਧਿਆਣਾ ਦੇ ਮੁੱਲਾਪੁਰ ਨੇੜੇ ਬਦੋਵਾਲ ਇਲਾਕੇ ਵਿੱਚ ਗੋਲੀਆਂ ਚਲਣ ਦੀ ਘਟਨਾ....

ਨਵਾਦਾ ‘ਚ “10 ਲੱਖ ਦੀ ਪ੍ਰੈਗਨੈਂਸੀ ਨੌਕਰੀ” ਦੇ ਨਾਂ ‘ਤੇ ਸਾਈਬਰ ਠੰਗੀ ਦਾ ਪਰਦਾਫਾਸ਼, ਇੱਕ ਗ੍ਰਿਫ਼ਤਾਰ।

January 10, 2026

ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ ਸਾਈਬਰ ਅਪਰਾਧ ਦੀ ਦੁਨੀਆ ਦਾ ਇੱਕ ਹੈਰਾਨ ਕਰ ਦੇਣ ਵਾਲਾ ਚਿਹਰਾ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਨੂੰ ਅਜੀਬੋ-ਗਰੀਬ ਤਰੀਕੇ ਨਾਲ ਲੁਭਾ ਕੇ ਲੱਖਾਂ ਰੁਪਏ ਠੱਗੇ ਜਾ ਰਹੇ ਸਨ।

📰” ਪੰਜਾਬ ਵਿੱਚ ਤਾਂ ਭ੍ਰਿਸ਼ਟਾਚਾਰ ਖਿਲਾਫ ਸਖਤ ਰੁਖ਼, ਸਰਕਾਰੀ ਕਰਮਚਾਰੀਆਂ ਨੂੰ ਸਾਫ ਚੇਤਾਵਨੀ “

January 10, 2026

ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਫਿਰ ਸਖ਼ਤ ਟਿੱਪਣੀਆਂ ਕਰਦਿਆਂ ਸਰਕਾਰੀ ਤੰਤਰ ਨੂੰ ਕੜਾ ਸੰਦੇਸ਼ ਦਿੱਤਾ ਹੈ।

“ਵਿਦੇਸ਼ੀ ਸੁਪਨੇ, ਦੇਸੀ ਠੱਗੀ : ਟ੍ਰੈਵਲ ਏਜੰਟਾਂ ਦੇ ਜਾਲ ‘ਚ ਫਸਦੇ ਨੌਜਵਾਨ “

January 10, 2026

ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਘਟਨਾਵਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਵਿਦੇਸ਼ ਜਾਣ ਦੇ ਸੁਪਨੇ ਕਈ ਨੌਜਵਾਨਾਂ ਲਈ ਦੁੱਖ ਅਤੇ ਬਰਬਾਦੀ ਦਾ ਕਾਰਨ ਬਣ ਰਹੇ ਹਨ।

” ਆਤਿਸ਼ੀ ਮਾਰਲੇਨਾ ਵਿਵਾਦ : ਡੋਕਟਰੇਡ ਵੀਡੀਓ ਤੋਂ ਲੈ ਕੇ ਅਕਾਲੀ ਦਲ ਦੇ ਰੋਸ ਪ੍ਰਦਰਸ਼ਨ ਤੱਕ- ਸਿਆਸਤ ਵਿੱਚ ਮਚੀ ਹਾਲਚਾਲ “

January 10, 2026

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਤਿਸ਼ੀ ਮਾਰਲੇਨਾ ਇੱਕ ਵਾਰ ਫਿਰ ਸਿਆਸੀ ਵਿਵਾਦਾਂ ਦੇ ਕੇਂਦਰ ਵਿੱਚ ਆ ਗਈ ਹੈ।

👨‍⚖️ ਫਿਰੋਜ਼ਪੁਰ ਅਦਾਲਤ ਨੂੰ ਮਿਲਿਆ ਧਮਕੀ ਭਰਿਆ ਈਮੇਲ, ਜਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ, ਸੁਰੱਖਿਆ ਚੌਕਸ।

January 10, 2026

ਫਿਰੋਜ਼ਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਰਾ ਅਦਾਲਤ ਨਾਲ ਜੁੜੇ ਇੱਕ ਜੱਜ ਦੇ ਅਧਿਕਾਰਿਕ ਈਮੇਲ ਪਤੇ 'ਤੇ ਧਮਕੀ ਭਰਿਆ ਈਮੇਲਾ ਪ੍ਰਾਪਤ ਹੋਈਆਂ। ਇਨ੍ਹਾਂ ਈਮੇਲਾਂ ਵਿੱਚ ਅਦਾਲਤੀ ਕੰਪਲੈਕਸ ਨੂੰ ਨਿਸ਼ਾਨਾਂ ਬਣਾਉਣ ਦੀ ਗੱਲ ਕੀਤੀ ਗਈ

💥 ਕੋਲਕਤਾ ਵਿੱਚ ਟੀਐਮਸੀ ਤਾਂ ਜ਼ੋਰਦਾਰ ਪ੍ਰਦਰਸ਼ਨ : ਕੋਲਾ ਘੁਟਾਲੇ ਦੀ ਰਕਮ ਨਾਲ ਭਾਜਪਾ ਦੇ ਸੰਬੰਧ, ਸਬੂਤ ਮੌਜੂਦ ਹਨ – ਮਮਤਾ ਬੈਨਰਜੀ।

January 10, 2026

ਕੋਲਕੱਤਾ ਵਿੱਚ ਤ੍ਰਿਮੂਲ ਕਾਂਗਰਸ ( ਟੀਐਮਸੀ ) ਬੋਲੋ ਸੋਮਵਾਰ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੁਦ ਕੀਤੀ।

🚨🕵️” ਸਾਈਬਰ ਠੱਗੀ ਖਿਲਾਫ ਵੱਡੀ ਕਾਰਵਾਈ : AI; 👮‍♂️ਪੁਲਿਸ ਤੇ ਬੈਂਕ ਮਿਲ ਕੇ ਬਣੇ ਲੋਕਾਂ ਦੀ ਢਾਲ”

January 10, 2026

ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੀ ਡਿਜੀਟਲ ਵਰਤੋ ਦੇ ਨਾਲ- ਨਾਲ ਸਾਈਬਰ ਠੱਗੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਆਨਲਾਈਨ ਲੈਣ ਦੇਣ, upi, credit card ਸੋਸ਼ਲ ਮੀਡੀਆ ਦੀ ਵੱਧ ਦੀ ਵਰਤੋ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਈ ਹੈ, ਉਥੇ ਹੀ ਸਾਈਬਰ ਅਪਰਾਧੀਆਂ ਲਈ ਨਵੇਂ ਰਾਹ ਵੀ ਖੋਲ੍ਹ

🇱🇷 ਕਨੇਡਾ ਦਾ ਨਵਾਂ ਫੈਸਲਾ: ਹੁਣ ਹਰ ਕੋਈ ਨਹੀਂ ਬੁਲਾ ਸਕੇਗਾ ਆਪਣੇ ਮਾਪੇ- ਜਾਣੋ ਨਵੇਂ ਨਿਯਮ ਅਤੇ ਵਿਕਲਪ।

January 10, 2026

ਕਨੇਡਾ ਵਿੱਚ ਰਹਿੰਦੇ ਹਜ਼ਾਰਾਂ ਪਰਵਾਸੀ ਪਰਿਵਾਰਾਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਮਾਪਿਆਂ 'ਤੇ ਦਾਦਾ- ਦਾਦੀ ਨੂੰ ਪੱਕੀ ਰਹਾਇਸ਼ (PR) ਦੇ ਤਹਿਤ ਸਦਾਨ ਵਾਲੀ ਸਕੀਮ ਬਾਰੇ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਨਾਲ ਕਈ ਪਰਿਵਾਰਾਂ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ।

🇮🇳 ਗਣਤੰਤਰ ਦਿਵਸ ਦੇ ਮੁੱਖ ਮਹਿਮਾਨ : ਭਾਰਤ ਦੀ ਖਾਮੋਸ਼ ਪਰ ਪ੍ਰਭਾਵਸ਼ਾਲੀ ਕੁੱਟਨੀਤਕ ਭਾਸ਼ਾ।

January 9, 2026

ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਗਣਤੰਤਰ ਦਿਵ ਸਿਰਫ ਇੱਕ ਰਾਸ਼ਟਰੀ ਤਿਉਹਾਰ ਨਹੀਂ, ਸਗੋਂ ਇਹ ਦੇਸ਼ ਦੀ ਵਿਦੇਸ਼ ਨੀਤੀ ਅਤੇ ਰਣਨੀਤਿਕ ਸੋਚ ਨੂੰ ਦਰਸਾਉਣ ਦਾ ਇੱਕ ਮਹੱਤਵਪੂਰਨ ਮੰਚ ਵੀ ਬਣ ਚੁੱਕਾ ਹੈ। ਨਵੀਂ ਦਿੱਲੀ ਵਿੱਚ ਹੋਣ ਵਾਲੀ ਸ਼ਾਨਦਾਰ ਗਣਤੰਤਰ ਦਿਵਸ ਪਰੇਡ ਦੌਰਾਨ ਕਿਸੇ ਵਿਦੇਸ਼ੀ ਨੇਤਾ ਨੂੰ ਮੁੱਖ ਮਹਿਮਾਨ ਵਜੋਂ

Previous Next