sgnrmanusgnr@gmail.com
📰 ਪ੍ਰੈਸ ਦੀ ਆਜ਼ਾਦੀ ਨੂੰ ਸੁਪਰੀਮ ਕੋਰਟ ਦੀ ਢਾਲ : ‘ ਪੰਜਾਬ ਕੇਸਰੀ’ ਦੀ ਪ੍ਰਿੰਟਿੰਗ ਪ੍ਰੈਂਸ ਖਿਲਾਫ਼ ਪੰਜਾਬ ਸਰਕਾਰ ਦੀ ਕਾਰਵਾਈ ‘ਤੇ ਅਸਥਾਈ ਰੋਗ।
ਸੁਪਰੀਮ ਕੋਰਟ ਵੱਲੋਂ ਪ੍ਰਸਿੱਧ ਅਖਬਾਰ (ਪੰਜਾਬ ਕੇਸਰੀ) ਨੂੰ ਮਿਲੀ ਅੰਤਰਿਮ ਰਾਹਤ ਨੇ ਮੀਡੀਆ ਜਗਤ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਪੰਜਾਬ ਸਰਕਾਰ ਨੂੰ ਸਪਸ਼ਟ ਤੌਰ 'ਤੇ ਆਦੇਸ਼ ਦਿੱਤਾ ਹੈ ਕਿ ਅਗਲੇ ਹੁਕਮਾਂ ਤੱਕ ਅਖਬਾਰ ਦੀ ਪ੍ਰਿੰਟਿੰਗ ਪ੍ਰੈੱਸ ਖਿਲਾਫ਼ ਕੋਈ ਵੀ ਦੰਡਾਤਮਕ ਜਾਂ ਦਬਾਅਵਾਲੀ ਕਾਰਵਾਈ ਨਾ
⛈️” ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ: 22 ਜਨਵਰੀ ਤੋਂ ਮੀਂਹ, ਸੰਘਣੀ ਧੁੰਦ ਅਤੇ ਠੰਡ ਦਾ ਡਬਲ ਅਸਰ”
ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਇੱਕ ਵੱਡਾ ਮੋੜ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਮੁਤਾਬਕ 22 ਜਨਵਰੀ ਤੋਂ ਅਗਲੇ ਚਾਰ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਸਵੇਰੇ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।
📰 ਭਾਰਤ- ਯੂਏਈ ਸਾਂਝ ਨਵੇਂ ਮੋੜ ‘ਤੇ :2032 ਤੱਕ 200 ਬਿਲੀਅਨ ਡਾਲਰ ਦੇ ਦੁਬਲੇ ਵਪਾਰ ਦਾ ਮਹੱਤਵਕਾਂਖੀ ਟਿਚਾ।
ਭਾਰਤ ਤੇ ਨਿਯੁਕਤ ਅਰਬ ਅਮੀਰਾਤ (ਯੂਏਈ) ਦੇ ਆਪਸੀ ਸਬੰਧ ਵਿੱਚ ਇੱਕ ਨਵੇਂ ਅਤੇ ਮਜਬੂਤ ਦੌਰ ਵਿੱਚ ਦਾਖਲ ਹੋ ਰਹੇ ਹਨ। ਦੋਵੇਂ ਦੇਸ਼ਾਂ ਨੇ ਆਪਸੀ ਸਹਿਯੋਗ ਨੂੰ ਹੋਰ ਵਧਾਉਣ ਦੇ ਹੋਏ ਸਾਲ 2032 ਤੱਕ ਦੁਵੱਲੇ ਵਪਾਰ ਨੂੰ 200 ਬਿਲੀਅਨ ਅਮਰੀਕੀ ਡਾਲਰ ਤੱਕ ਲਿਜਾਣ ਦਾ ਮਹੱਤਵਾਕਾਂਖੀ ਟੀਚਾ ਤੈ ਕੀਤਾ ਹੈ।
🗞️ ਚਾਂਦੀ ਦੀ ਕੀਮਤ ਨੇ ਬਣਾਇਆ ਇਤਿਹਾਸ, ਸਾਰੇ ਪੁਰਾਣੇ ਰਿਕਾਰਡ ਟੁੱਟੇ ਨਿਵੇਸ਼ਕਾਂ ਵਿੱਚ ਉਤਸ਼ਾਹ।
ਅੰਤਰਰਾਸ਼ਟਰੀ ਅਤੇ ਦੇਸੀ ਬਾਜ਼ਾਰਾਂ ਵਿੱਚ ਚਾਂਦੀ ਦੀ ਕੀਮਤ ਨੇ ਇਤਿਹਾਸਿਕ ਉਚਾਈ ਛੂਹ ਲਈ ਹੈ ਹਾਲਿਆ ਦਿਨਾਂ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਆਏ ਜਬਰਦਸਤ ਉਛਾਲ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ ਇਸ ਤੇਜੀ ਨੇ ਨਾ ਸਿਰਫ ਨਿਵੇਸ਼ਕਾਂ ਨੂੰ ਹੈਰਾਨ ਕੀਤਾ ਹੈ ਸਗੋਂ ਗਹਿਣਾ ਉਦਿੋਗ ਵਪਾਰੀਆਂ ਅਤੇ ਆਮ ਗ੍ਰਾਹਕਾਂ ਦਾ ਵੀ
📰 ਸ਼ੂਟਿੰਗ ਤੋਂ ਵਾਪਸੀ ਦੌਰਾਨ ਅਕਸ਼ੇ ਕੁਮਾਰ ਦੀ ਕਾਫਲੇ ਨਾਲ ਹਾਦਸਾ, ਅਦਾਕਾਰ ਸੁਰੱਖਿਅਤ -ਜੁਹੂ ਵਿੱਚ ਵਾਪਰੀ ਘਟਨਾ।
ਮੁੰਬਈ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬੋਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਨਾਲ ਜੁੜੇ ਕਾਫਿਲੇ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਖਤਮ ਕਰਕੇ ਵਾਪਸ ਆ ਰਹੇ ਸਨ।
🗞️ ਬਗਾਵਤ ਦੀ ਅੱਗ, ਵਧਦਾ ਤਣਾਅ ਅਤੇ ਜੰਗ ਦਾ ਸਾਇਆ: ਈਰਾਨ ਵਿੱਚ ਫਸੇ ਭਾਰਤੀਆਂ ਲਈ ਭਾਰਤ ਦਾ ਵੱਡਾ ਰੈਸਕਿਊ ਪਲਾਨ।
ਮੱਧ -ਪੂਰਬ ਵਿੱਚ ਇੱਕ ਵਾਰ ਫਿਰ ਹਾਲਾਤ ਬੇਹੱਦ ਗੰਭੀਰ ਹੁੰਦੇ ਨਜ਼ਰ ਆ ਰਹੇ ਹਨ। ਈਰਾਨ ਵਿੱਚ ਚੱਲ ਰਹੀ ਅੰਦਰੂਨੀ ਬਗਾਵਤ,ਸਰਕਾਰ ਵਿਰੋਧੀ ਪ੍ਰਦਰਸ਼ਨ, ਅਤੇ ਅੰਤਰਰਾਸ਼ਟਰੀ ਤਣਾਅ ਨੇ ਪੂਰੇ ਖੇਤਰ ਨੂੰ ਅਸਥਿਰਤਾ ਦੇ ਕੰਢੇ 'ਤੇ ਲਿਆ ਕੇ ਖੜਾ ਕੀਤਾ ਹੈ।
📰 ਗਰੀਨਲੈਂਡ ਮਾਮਲੇ’ ਚ ਅਮਰੀਕਾ ਯੂਰੋਪ ਟਕਰਾ ਤੇਜ,ਟਰੰਪ ਵੱਲੋਂ 8 ਯੂਰੋਪ ਦੇਸ਼ਾਂ ਤੇ 10% ਟੈਰੀਫ ਦਾ ਐਲਾਨ।
ਅੰਤਰਰਾਸ਼ਟਰੀ ਰਾਜਨੀਤੀ ਅਤੇ ਵਿਸ਼ਵ ਵਪਾਰ ਵਿੱਚ ਇੱਕ ਵੱਡਾ ਭੂਚਾਲ ਉਸ ਸਮੇਂ ਆਇਆ ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਤੇ 10 ਫੀਸਦੀ ਟੈਰੀਫ ਲਗਾਉਣ ਦਾ ਐਲਾਨ ਕਰ ਦਿੱਤਾ।
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ।
📰 ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਮਾਮਲੇ ਵਿੱਚ ਅਦਾਲਤੀ ਕਾਰਵਾਈ ਨੂੰ ਤੇਜ਼ੀ : ਅਗਲੀ ਸੁਣਵਾਈ ਦੀ ਤਾਰੀਖ ਹੋਈ ਮੁਕਰਰ।
ਚਰਚਿਤ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਮਾਮਲੇ ਵਿੱਚ ਅਦਾਲਤ ਵੱਲੋਂ ਇੱਕ ਮਹੱਤਵਪੂਰਨ ਕਾਨੂੰਨੀ ਕਦਮ ਚੁੱਕਿਆ ਗਿਆ ਹੈ। ਮਾਮਲੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਕਾਰਵਾਈ ਦੌਰਾਨ ਹੁਣ ਅਦਾਲਤ ਨੇ ਇਸ ਦੀ ਅਗਲੀ ਸੁਣਵਾਈ ਦੀ ਤਾਰੀਖ ਤੈਅ ਕਰ ਦਿੱਤੀ ਹੈ, ਜਿਸ ਨਾਲ ਕੇਸ ਇੱਕ ਨਵੇਂ ਮੋੜ’ ਤੇ ਪਹੁੰਚਦਾ ਨਜ਼ਰ ਆ ਰਿਹਾ















