sgnrmanusgnr@gmail.com
150 ਸਾਲਾਂ ਬਾਅਦ ਸਪੇਨ ਨੂੰ ਮਿਲੇਗੀ ਰਾਣੀ : ਰਾਜਕੁਮਾਰੀ leonor👸 ਬਣੇਗੀ ਦੇਸ਼ ਦੀ ਪਹਿਲੀ ਨਵੇਂ ਦੌਰ ਦੀ ਰਾਣੀ।
ਸਪੇਨ ਦੇ ਇਤਿਹਾਸ ਵਿੱਚ ਇਤਿਹਾਸਕ ਮੋੜ ਆਉਣ ਵਾਲਾ ਹੈ। ਲਗਭਗ 150 ਸਾਲਾਂ ਬਾਅਦ ਸਪੇਨ ਨੂੰ ਮੁੜ ਇੱਕ 👑ਰਾਣੀ ਮਿਲਣ ਜਾ ਰਹੀ ਹੈ। ਇਹ ਰਾਣੀ ਹੋਵੇਗੀ ਰਾਜਕੁਮਾਰੀ (Leonor) ਜੋ ਮੌਜੂਦਾ ਬਾਦਸ਼ਾਹ (king ਫੀਲਿੰਪੇ VI) ਅਤੇ ਰਾਣੀ (letizia) ਦੀ ਧੀ ਹੈ। ਇਹ ਖ਼ਬਰ ਸਿਰਫ਼ ਸਪੇਨ ਲਈ ਹੀ ਨਹੀਂ, ਸਗੋਂ ਪੂਰੇ ਯੂਰਪ ਲਈ
🪯 ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿੱਖ ਕੌਮ ਨੂੰ ਸੰਦੇਸ਼: ਨੌਜਵਾਨ ਗੁਰਮਤ ਅਨੁਸਾਰ ਜੀਵਨ ਅਪਣਾਉਣ ਅਤੇ ਪਰਿਵਾਰਕ ਜੀਵਨ ਵੱਲ ਧਿਆਨ ਦੇਣ।
ਸਿੱਖ ਕੌਮ ਦੇ ਪ੍ਰਮੁੱਖ ਧਾਰਮਿਕ ਆਗੂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹਾਲ ਹੀ ਵਿੱਚ ਕੌਮ ਦੇ ਨਾਂ ਇੱਕ ਮਹੱਤਵਪੂਰਨ ਸੁਨੇਹਾ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਗੁਰਮਤ ਦੇ ਅਸੂਲਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਅਪੀਲ ਕੀਤੀ ਹੈ। ਇਹ ਸੁਨੇਹਾ ਸਮਾਜਿਕ, ਧਾਰਮਿਕ ਅਤੇ
ਸਰਕਾਰੀ ਯੋਜਨਾ ਜਾਂ ਪਾਰਟੀ 📢ਪ੍ਰਚਾਰ ? ਖਹਿਰਾ ਦਾ ਮਾਨ ਸਰਕਾਰ ‘ਤੇ ਤਿੱਖਾ ਹਮਲਾ।
ਪੰਜਾਬ ਦੀ ਰਾਜਨੀਤੀ ਵਿੱਚ ਸਿਹਤ ਸਕੀਮ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾਂ....
📰 ਬਜਟ ਸੈਸ਼ਨ ਵਿਚ ਸਮੂਲੀਅਤ ਮਾਮਲੇ ‘ਚ ਮਪ ਅੰਮ੍ਰਿਤਪਾਲ ਨੂੰ ਰਾਹਤ: ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਸੱਤ ਦਿਨਾਂ ਦੀ ਮਿਆਦ ।
ਸੰਸਦ ਮੈਂਬਰ ਅੰਮ੍ਰਿਤਪਾਲ ਵੱਲੋਂ ਬਜਟ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਦਾਇਰ ਕੀਤੀ ਗਈ ਪਟੀਸ਼ਨ’ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਹੱਤਵਪੂਰਨ ਹੁਕਮ ਜਾਰੀ ਕਰਦੇ ਹੋਏ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਸੰਬੰਧਿਤ ਸਰਕਾਰੀ ਅਥੋਰਟੀ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਅੰਮ੍ਰਿਤਪਾਲ
ਮਜ਼ਦੂਰਾਂ ਦੀ ਘਾਟ ਨਾਲ ਠੱਪ ਪੈਂਦੀਆਂ ਪੰਜਾਬ ਦੀਆਂ ਸ਼ੂਗਰ ਮਿੱਲਾਂ, ਗੰਨਾ ਸੰਕਟ ਗਹਿਰਾਇਆ।
ਪੰਜਾਬ ਦੀਆਂ ਸੂਗਰ ਮੇਲਾ ਮੌਜੂਦਾ ਸੀਜਨ ਦੌਰਾਨ ਗੰਨੇ ਦੀ ਭਾਰੀ ਕਮੀ ਨਾਲ ਜੂਝ ਰਹੀਆਂ ਹਨ, ਜਿਸ ਨਾਲ ਸੂਬੇ ਦੀ ਖੰਡ ਉਦਯੋਗੀ ਅਰਥ ਵਿਵਸਥਾ ਉੱਤੇ ਗੰਭੀਰ ਅਸਰ ਪੈ ਰਿਹਾ ਹੈ। ਮਿਲ ਅਧਿਕਾਰੀਆਂ ਅਨੁਸਾਰ ਇਸ ਸਾਲ ਗੰਨਾ ਕੱਟਣ ਵਾਲੇ ਮਜ਼ਦੂਰਾਂ ਦੀ ਪ੍ਰਾਪਤੀ ਵਿੱਚ 35 ਤੋਂ 40 ਫੀਸਦੀ ਤੱਕ ਕਮੀ ਆਈ ਹੈ, ਜਿਸ
ਕਾਰ🚘 ਲੋਨ ਲੈਂਦੇ ਸਮੇਂ ਇੱਕ ਗਲਤੀ ਵੀ ਪੈ ਸਕਦੀ ਹੈ ਮਹਿੰਗੀ😢, ਮਾਹਿਰਾਂ ਨੇ ਦਿੱਤੀ ਚੇਤਾਵਨੀ🚨।
ਨਵੀਂ ਕਾਰ ਖਰੀਦਣਾ ਹਰ ਪਰਿਵਾਰ ਲਈ ਖੁਸ਼ੀ ਦਾ ਪਲ ਹੁੰਦਾ ਹੈ, ਪਰ ਜਦੋਂ ਇਹ ਖਰੀਦ ਲੋਨ ਦੇ ਸਹਾਰੇ ਕੀਤੀ ਜਾਂਦੀ ਹੈ, ਤਾਂ ਥੋੜੀ ਜਿਹੀ ਲਾਪਰਵਾਹੀ ਵੱਡੀ ਆਰਥਿਕ ਮੁਸੀਬਤ ਬਣ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਆਦਾਤਰ ਗਾਹਕ ਸ਼ੀਰਫ ਘੱਟ EMI ਦੇਖ ਕੇ ਫੈਸਲਾ ਕਰ ਲੈਂਦੇ, ਪਰ ਲੋਨ ਦੀ ਅਸਲ
📰 ਜੰਮੂ- ਕਸ਼ਮੀਰ ਵਿੱਚ ਦਰਦਨਾਕ ਹਾਦਸਾ : ਫੌਜੀ ਵਾਹਣ ਖਾਈ ਵਿੱਚ ਡਿੱਗਿਆ, ਕਈ ਜਵਾਨ ਦੇਸ਼ ਲਈ ਸ਼ਹੀਦ।
ਜੰਮੂ -ਕਸ਼ਮੀਰ ਤੋਂ ਸਾਹਮਣੇ ਆਈ ਵਿੱਚ ਦਰਦ ਨਾ ਕੱਟਣਾ ਨਹੀਂ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਭਾਰਤੀ ਫੌਜ ਦੀ ਇੱਕ ਗੱਡੀ ਡਿਊਟੀ ਦੌਰਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਕਈ ਬਹਾਦੁਰ ਫੌਜੀ ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਨਾਲ ਫੌਜੀ ਹਲਕਿਆਂ ਸਮੇਤ ਆਮ ਲੋਕਾਂ ਵਿੱਚ ਵੀ
“ਘਰ ‘ਚ ਬੀ. ਪੀ. ਮਾਪਣ ਦੀ ਆਦਤ : ਸਿਹਤ ਦੀ ਸੁਰੱਖਿਆ ਜਾਂ ਬੇਲੋੜੀ ਚਿੰਤਾ?”
ਅੱਜ ਦੇ ਸਮੇਂ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਕਾਫ਼ੀ ਵੱਧ ਗਈ ਹੈ ਅਤੇ ਇਸਦਾ ਸਭ ਤੋਂ ਵੱਡਾ ਉਦਾਹਰਣ ਘਰਾਂ ਵਿੱਚ ਬਲੱਡ ਪ੍ਰੈਸ਼ਰ ਮਾਪਣ ਦੀ ਵੱਧਦੀ ਪ੍ਰਥਾ ਹੈ। ਹਰ ਗਲੀ-ਮੁਹੱਲੇ ਵਿੱਚ ਹੁਣ ਡਿਜੀਟਲ ਬੀਪੀ ਮਸ਼ੀਨਾਂ ਮਿਲ ਜਾਂਦੀਆਂ ਹਨ ਅਤੇ ਲੋਕ ਅਕਸਰ ਸਿਰ ਦਰਦ,ਥਕਾਵਟ ਜਾਂ ਥੋੜ੍ਹੀ ਹੀ ਜੀ ਘਬਰਾਹਟ ਹੋਣ 'ਤੇ ਤੁਰੰਤ
“ਕਾਰੋਬਾਰ ਦੀ ਸ਼ੁਰੂਆਤ ਲਈ ਸਰਕਾਰ ਦੀ ਵੱਡੀ ਸਹਾਇਤਾ : MSME ਯੋਜਨਾਵਾਂ ਨਾਲ ਹੁਣ ਪੂੰਜੀ ਦੀ ਚਿੰਤਾ ਖਤਮ”
ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਭਾਰਤ ਸਰਕਾਰ ਦੀ....
🇮🇳 ਭਾਰਤੀ ਫੌਜ ਨੂੰ ਸਤਾਉਣ ਲੱਗੀ ਸਿੱਖ ਫੌਜੀਆਂ ਦੀ ਘੱਟ ਦੀ ਗਿਣਤੀ, ਨੌਜਵਾਨਾ ਨੂੰ 🪯ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਦੀ ਅਪੀਲ।
ਭਾਰਤੀ ਫੌਜ ਨੇ ਸਿੱਖ ਫੌਜੀਆਂ ਦੀ ਘੱਟ ਰਹੀ ਗਿਣਤੀ ਨੂੰ ਲੈ ਕੇ ਆਪਣੀ ਚਿੰਤਾ ਖੁੱਲ੍ਹ ਕੇ ਸਾਹਮਣੇ ਰੱਖੀ ਹੈ। ਫੌਜੀ ਅਧਿਕਾਰੀਆਂ ਅਨੁਸਾਰ, ਪਿਛਲੇ ਕੁਝ ਸਾਲਾਂ ਦੌਰਾਨ ਸਿੱਖ ਰੈਜੀਮੈਂਟ ਵਿੱਚ ਨੌਜਵਾਨਾਂ ਦੀ ਭਰਤੀ ਵਿੱਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ, ਜੋ ਭਵਿੱਖ ਲਈ ਇੱਕ ਗੰਭੀਰ ਸੰਕੇਤ ਮੰਨੀ ਜਾ ਰਹੀ ਹੈ।
















