---Advertisement---

ਕਾਰ🚘 ਲੋਨ ਲੈਂਦੇ ਸਮੇਂ ਇੱਕ ਗਲਤੀ ਵੀ ਪੈ ਸਕਦੀ ਹੈ ਮਹਿੰਗੀ😢, ਮਾਹਿਰਾਂ ਨੇ ਦਿੱਤੀ ਚੇਤਾਵਨੀ🚨।

ਨਵੀਂ ਕਾਰ ਖਰੀਦਣਾ ਹਰ ਪਰਿਵਾਰ ਲਈ ਖੁਸ਼ੀ ਦਾ ਪਲ ਹੁੰਦਾ ਹੈ, ਪਰ ਜਦੋਂ ਇਹ ਖਰੀਦ ਲੋਨ ਦੇ ਸਹਾਰੇ ਕੀਤੀ ਜਾਂਦੀ ਹੈ, ਤਾਂ ਥੋੜੀ ਜਿਹੀ ਲਾਪਰਵਾਹੀ ਵੱਡੀ ਆਰਥਿਕ ਮੁਸੀਬਤ ਬਣ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਆਦਾਤਰ ਗਾਹਕ ਸ਼ੀਰਫ ਘੱਟ EMI ਦੇਖ ਕੇ ਫੈਸਲਾ ਕਰ ਲੈਂਦੇ, ਪਰ ਲੋਨ ਦੀ ਅਸਲ

January 25, 2026 11:44 AM
---Advertisement---

ਨਵੀਂ ਕਾਰ 🚘ਖਰੀਦਣਾ ਹਰ ਪਰਿਵਾਰ ਲਈ ਖੁਸ਼ੀ ਦਾ ਪਲ ਹੁੰਦਾ ਹੈ, ਪਰ ਜਦੋਂ ਇਹ ਖਰੀਦ ਲੋਨ ਦੇ ਸਹਾਰੇ ਕੀਤੀ ਜਾਂਦੀ ਹੈ, ਤਾਂ ਥੋੜੀ ਜਿਹੀ ਲਾਪਰਵਾਹੀ ਵੱਡੀ ਆਰਥਿਕ 🪙ਮੁਸੀਬਤ ਬਣ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਆਦਾਤਰ ਗਾਹਕ ਸ਼ੀਰਫ ਘੱਟ EMI ਦੇਖ ਕੇ ਫੈਸਲਾ ਕਰ ਲੈਂਦੇ, ਪਰ ਲੋਨ ਦੀ ਅਸਲ ਕੀਮਤ ਛੁਪੇ ਹੋਏ ਚਾਰਜਾਂ ਵਿੱਚ ਹੁੰਦੀ ਹੈ।

ਬੈਂਕਾਂ🏦 ਅਤੇ ਫਾਈਨੈਂਸ ਕੰਪਨੀਆਂ ਵੱਲੋਂ ਲੱਗਣ ਵਾਲੀ ਪ੍ਰੋਸੈਸਿੰਗ ਫੀਸ, ਫਾਈਲ ਚਾਰਜ ਅਤੇ GST ਵਰਗੇ ਖਰਚੇ ਲੋਨ ਦੀ ਕੁੱਲ ਕੀਮਤ ਨੂੰ ਕਾਫੀ ਵਧਾ ਦਿੰਦੇ ਹਨ। ਇਸ ਲਈ ਗਾਹਕਾਂ ਨੂੰ ਲੋਨ ਲੈਣ ਤੋਂ ਪਹਿਲਾਂ ਇਹ ਜਰੂਰ ਜਾਣਨਾ ਚਾਹੀਦਾ ਹੈ ਕਿ ਪੂਰੀ ਮਿਆਦ ਵਿੱਚ ਉਹ ਕੁੱਲ ਕਿੰਨਾ ਭੁਗਤਾਨ ਕਰਨਗੇ।

ਮਾਹਿਰ ਇਹ ਵੀ ਸਲਾਹ ਦਿੰਦੇ ਹਨ ਕਿ ਵੱਧ ਡਾਊਨ ਪੇਮੈਂਟ ਕਰਨ ਨਾਲ ਵਿਆਜ ਦਾ ਬੋਝ ਘੱਟਦਾ ਹੈ। ਨਾਲ ਹੀ ਲੋਨ ਦੀ ਮਿਆਦ ਬਹੁਤ ਲੰਬੀ ਰੱਖਣ ਨਾਲ EMI ਤਾਂ ਘੱਟ ਹੁੰਦੀ ਹੈ, ਪਰ ਕੁੱਲ ਵਿਆਜ ਕਾਫੀ ਵੱਧ ਚੁਕਾਉਣਾ ਪੈਂਦਾ ਹੈ।

ਪ੍ਰੀ-ਪੇਮੈਂਟ ਅਤੇ ਫੋਰਕਲੋਜ਼ਰ ਪੈਨਲਟੀ ਅਤੇ ਸ਼ੋਰੂਮ ਵੱਲੋਂ ਜੋੜੇ ਗਏ ਮਹਿੰਗੇ ਪੈਕਜਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਸਮਝਦਾਰੀ ਨਾਲ ਲਿਆ ਗਿਆ ਲੋਨ ਹੀ ਕਾਰ ਦੀ ਖੁਸ਼ੀ ਨੂੰ ਲੰਬੇ ਸਮੇਂ ਤੱਕ ਕਾਇਮ ਰੱਖ ਸਕਦਾ ਹੈ।

Join WhatsApp

Join Now

Join Telegram

Join Now

Leave a Comment