ਤਾਜ਼ਾ ਖ਼ਬਰਾਂ
📰 ਅਮਰੀਕਾ-ਭਾਰਤ ਰਿਸ਼ਤਿਆਂ ਵਿੱਚ ਤਣਾਅ: ਟਰੰਪ ਦੀ ਤਿੱਖੀ ਚੇਤਾਵਨੀ ਨੇ ਹਿਲਾਏ ਵਪਾਰਕ ਮੋਰਚੇ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜਾ ਬਿਆਨ ਨਿ ਅੰਤਰਰਾਸ਼ਟਰੀ ਰਾਜਨੀਤੀ ਅਤੇ ਵਪਾਰਕ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।
ਭਾਰਤ ਨੇ ਨਿਊਜ਼ੀਲੈਂਡ ਖਿਲਾਫ ਇਤਿਹਾਸਕ ਚੇਜ਼ ਕਰਕੇ ਪਹਿਲਾ ਵਟਡੇ ਜਿੱਤਿਆ, 300 ਤੋਂ ਵੱਧ ਸਕੋਰ 20 ਵਾਰ ਚੇਜ਼ ਕਰਨ ਵਾਲੀ ਪਹਿਲੀ ਟੀਮ ਬਣੀ।
ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨਡੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਮੈਚ ਜਿੱਤਿਆ, ਸਗੋਂ ਵਨਡੇ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਵੀ ਸਥਾਪਿਤ ਕਰ ਦਿੱਤਾ।
ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਭਰ ‘ਚ ਟੋਲ ਪਲਾਜ਼ੇ ਫਰੀ ਸਮਰਾਲਾ ਦੇ ਘੁਲਾਲ ਟੋਲ ਤੇ ਵੱਡਾ ਇਕੱਠ।
ਪੰਜਾਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਸੂਬੇ ਭਰ ਵਿੱਚ ਟੋਲ ਪਲਾਜ਼ਿਆਂ ਨੂੰ ਫ਼ਰੀ ਕਰਨ ਦੀ ਮੁਹਿੰਮ ਚਲਾਈ ਗਈ।
ISRO ਨੇ 2026 ਦਾ ਪਹਿਲਾ ਮਿਸ਼ਨ PSLV-C62 ਸਫ਼ਲਤਾਪੂਰਵਕ ਲਾਂਚ ਕੀਤਾ, ‘ਅਨਵੇਸ਼ਾ’ ਸੈਟੇਲਾਈਟ ਆਰਬਿਟ ਵਿੱਚ ਸਥਾਪਿਤ।
ISRO ਨੇ ਸਾਲ 2026 ਦੀ ਸ਼ੁਰੂਆਤ ਇੱਕ ਹੋਰ ਵੱਡੀ ਉਪਲਬਧੀ ਨਾਲ ਕਰਦਿਆਂ....
📰 ਨਿਊਜ਼ੀਲੈਂਡ ‘ਚ ਫਿਰ ਰੋਕਿਆ ਨਗਰ ਕੀਰਤਨ, ਬੈਨਰ ਦਿਖਾ ਕੀਤਾ ਵਿਰੋਧ, ਧਾਰਮਿਕ ਆਜ਼ਾਦੀ ‘ਤੇ ਸਵਾਲ, ਬੋਲੇ- “ਇਹ ਨਿਊਜ਼ੀਲੈਂਡ ਹੈ ਇੰਡੀਆ ਨਹੀਂ “
ਨਿਊਜ਼ੀਲੈਂਡ ਵਿੱਚ ਰਹਿੰਦੇ ਸਿੱਖ ਭਾਈਚਾਰੇ ਲਈ ਇੱਕ ਵਾਰ ਫਿਰ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਧਿਆਨਕਾਰੀ ਮੁਤਾਬਿਕ ( ਟੋਰੰਗਾ ਸ਼ਹਿਰ ) ਵਿੱਚ ਨਿਕਲਣ ਵਾਲੇ ਨਗਰ ਕੀਰਤਨ ਨੂੰ ਮੁੜ ਇੱਕ ਵਾਰ ਫਿਰ ਰੋਕ ਦਿੱਤਾ ਗਿਆ,
📰 ਬੱਚਿਆਂ ਦੀ ਸਿਹਤ ਲਈ ਵੱਡੀ ਚੇਤਾਵਨੀ:MoPH ਨੇ Nestlé ਇਫੈਂਟ ਮਿਲਕ ਦੇ ਕੁਝ ਬੈਚਾ ਤੋਂ ਬੱਚੇ ਰਹਿਣ ਦੀ ਅਪੀਲ ਕੀਤੀ।
ਸਿਹਤ ਮੰਤਰਾਲੇ ( Ministry of Public Health -MoPH) ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਹੱਤਵਪੂਰਨ ਚੇਤਾਵਣੀ ਜਾਰੀ ਕੀਤੀ ਗਈ ਹੈ।
ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਰਿਸ਼ਭ ਪੰਤ ਨੈੱਟ ਪ੍ਰੈਕਟਿਸ ਦੌਰਾਨ ਜਖਮੀ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 11 ਜਨਵਰੀ 2026 ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵੰਡੇ ਸੀਰੀਜ਼ ਤੋਂ ਠੀਕ ਪਹਿਲਾਂ ਟੀਮ ਇੰਡੀਆ ਲਈ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ।
“ਚੌਲ ਦੀ ਖੇਤੀ ਵਿੱਚ ਭਾਰਤ ਦੀ ਇਤਿਹਾਸਕ ਬੜਤਰੀ : ਚੀਨ ਨੂੰ ਪਿੱਛੇ ਛੱਡ ਕੇ ਬਣਿਆ ਦੁਨੀਆਂ ਦਾ ਨੰਬਰ-1 ਉਤਪਾਦਕ”
ਭਾਰਤ ਨੇ ਖੇਤੀਬਾੜੀ ਦੇ ਮੋਰਚੇ 'ਤੇ ਇੱਕ ਵੱਡੀ ਇਤਿਹਾਸਕ ਕਾਮਯਾਬੀ ਹਾਸਲ ਕਰ ਲਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਤਾਜ਼ਾ ਬਿਆਨ ਮੁਤਾਬਕ, ਭਾਰਤ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਬਣ ਗਿਆ ਹੈ
















