💥ਸੁਰੱਖਿਆ ਬਲਾਂ ਨੇ ਐਨਓਸੀ (LOC)’ ਤੇ ਵੱਡੀ ਅਤੰਕੀ ਸਾਜਿਸ਼ ਨੂੰ ਸਮੇਂ-ਸਿਰ ਨਾਕਾਮ ਬਣਾ ਦਿੱਤਾ। ਸੁਰੱਖਿਆ ਏਜੰਸੀ ਦੀ ਚੌਕਸੀ ਨਾਲ ਦੁਸ਼ਮਣ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ।🛑 ਸੁਰੱਖਿਆ ਬਲਾਂ ਦੀ ਤੁਰੰਤ ਕਾਰਵਾਈ👁️🗨️ ਐਲਓਸੀ ‘ਤੇ ਵਧਾਈ ਗਈ ਨਿਗਰਾਨੀ 🇮🇳 ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ⚠️ ਫੌਜ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਾਵਧਾਨ ਹਨ ਅਤੇ ਹਾਲਾਤ ‘ਤੇ ਨਿਗਾਹ ਬਣਾਈ ਹੋਈ ਹੈ








